Giving Abandoned Cows a Second Chance at Life
Every life deserves compassion, and every cow deserves care. At Shri Goushala Goudham, we rescue stray and abandoned cows, offering them a second chance at
Every life deserves compassion, and every cow deserves care. At Shri Goushala Goudham, we rescue stray and abandoned cows, offering them a second chance at a peaceful life. With dedicated staff and volunteers, we provide safe shelter, daily meals, and gentle handling to help them recover from trauma and fear.
Our goal is not only to protect cows but also to inspire people to practice empathy and service in their daily lives. Through awareness and collective effort, we can make this world kinder — for animals and humans alike.
ਹਰ ਜੀਵ ਦਇਆ ਦੇ ਕਾਬਲ ਹੈ ਤੇ ਹਰ ਗਾਂ ਸੇਵਾ ਦੇ ਹੱਕਦਾਰ। ਸ਼੍ਰੀ ਗੌਸ਼ਾਲਾ ਗੌਧਾਮ ਵਿੱਚ ਅਸੀਂ ਲਾਵਾਰਿਸ ਤੇ ਛੱਡੀਆਂ ਗਾਂਵਾਂ ਨੂੰ ਬਚਾਉਂਦੇ ਹਾਂ ਤੇ ਉਨ੍ਹਾਂ ਨੂੰ ਨਵੀਂ ਜ਼ਿੰਦਗੀ ਦਿੰਦੇ ਹਾਂ। ਸਾਡੇ ਸੇਵਾਦਾਰ ਹਰ ਗਾਂ ਨੂੰ ਪਿਆਰ, ਸੁਰੱਖਿਆ ਤੇ ਭੋਜਨ ਦਿੰਦੇ ਹਨ ਤਾਂ ਜੋ ਉਹ ਡਰ ਤੇ ਦੁੱਖ ਤੋਂ ਮੁਕਤ ਹੋ ਸਕਣ।
ਸਾਡਾ ਮਕਸਦ ਸਿਰਫ਼ ਗਾਂ ਦੀ ਰੱਖਿਆ ਕਰਨਾ ਨਹੀਂ, ਸਗੋਂ ਲੋਕਾਂ ਵਿੱਚ ਦਇਆ ਤੇ ਸੇਵਾ ਦਾ ਸੰਦੇਸ਼ ਫੈਲਾਉਣਾ ਹੈ। ਜਦੋਂ ਸਾਡੀ ਸੰਗਤ ਇਕੱਠੇ ਹੋ ਕੇ ਕੰਮ ਕਰਦੀ ਹੈ, ਦੁਨੀਆ ਹੋਰ ਮਿੱਠੀ ਤੇ ਮਨੁੱਖਤਾ–ਪ੍ਰੇਰਿਤ ਬਣਦੀ ਹੈ।