How Shri Goushala Goudham Cares for Cows
At Shri Goushala Goudham, every cow is treated as a member of our own family. Many of the cows we serve were once abandoned, injured, or left hungry
At Shri Goushala Goudham, every cow is treated as a member of our own family. Many of the cows we serve were once abandoned, injured, or left hungry on the streets. Our dedicated caretakers provide them with clean shelter, nutritious food, regular medical attention, and unconditional love.
We believe that caring for these gentle beings restores balance in nature and peace in our hearts. Through community support and volunteer efforts, we ensure that no cow ever suffers again.
ਸ਼੍ਰੀ ਗੌਸ਼ਾਲਾ ਗੌਧਾਮ ਵਿੱਚ ਹਰ ਗਾਂ ਨੂੰ ਪਰਿਵਾਰ ਦਾ ਹਿੱਸਾ ਮੰਨਿਆ ਜਾਂਦਾ ਹੈ। ਬਹੁਤੀਆਂ ਗਾਂਵਾਂ ਜੋ ਅਸੀਂ ਰੱਖਦੇ ਹਾਂ ਉਹ ਕਦੇ ਸੜਕਾਂ ਤੇ ਛੱਡੀਆਂ ਜਾਂ ਜ਼ਖ਼ਮੀ ਮਿਲੀਆਂ ਸਨ। ਸਾਡੇ ਸੇਵਾਦਾਰ ਉਨ੍ਹਾਂ ਨੂੰ ਸਾਫ਼ ਆਵਾਸ, ਤੰਦਰੁਸਤ ਭੋਜਨ, ਇਲਾਜ ਤੇ ਪਿਆਰ ਦਿੰਦੇ ਹਨ।
ਅਸੀਂ ਮੰਨਦੇ ਹਾਂ ਕਿ ਇਨ੍ਹਾਂ ਨਿਰਦੋਸ਼ ਜੀਵਾਂ ਦੀ ਸੇਵਾ ਨਾਲ ਪ੍ਰਕ੍ਰਿਤੀ ਵਿੱਚ ਸੰਤੁਲਨ ਤੇ ਮਨੁੱਖ ਦੇ ਅੰਦਰ ਸ਼ਾਂਤੀ ਬਣੀ ਰਹਿੰਦੀ ਹੈ। ਸੰਗਤ ਦੀ ਮਦਦ ਨਾਲ ਅਸੀਂ ਇਹ ਯਕੀਨ ਕਰਦੇ ਹਾਂ ਕਿ ਕੋਈ ਵੀ ਗਾਂ ਦੁਬਾਰਾ ਦੁੱਖ ਨਾ ਸਹੇ।